Pages

Religious Music


Religious music - Religious music is music performed or composed for religious use or through religious influence. Kirtan is one of the pillars of Sikhism and in that context refers to the singing of the sacred hymns from the Guru Granth Sahib to music. Sikhs place huge value on this type of singing and a Sikh is duty bound to listen and/or sing Guru-kirtan as frequently as possible. Sikhs also have 'Dhadi Varaan' which use the Dhad sarangi to sing about Sikh history.is music performed or composed for religious use or through religious influence.genre of music composed for performance as part of religious cermonious.it shows the religion of the people.it contains the words of religious books and Guru Granth Sahib like as:-
Lukh khushia patshahia je satguru nadher kare



1.ਸਬ ਸਿਖਨ   ਕੋ ਹੁਕਮ ਹੈ ....ਗੁਰੂ ਮਾਨਓ ਗਰੰਥ........
ਆਗਇਆ ਭਈ ਅਕਾਲ ਕੀ ....ਤਬੇ ਚਲਾਏਓ  ਪੰਥ....
ਸਬ ਸਿਖਨ   ਕੋ ਹੁਕਮ ਹੈ ....ਗੁਰੂ ਮਾਨਓ ਗਰੰਥ......

ਗੁਰੂ ਗਰੰਥ ਜੀ ਮਾਨਯੋ..... ਪ੍ਰਗਟ ਗੁਰ ਕੀ ਦੇਹ......
ਜੋ ਪਰਬ ਕੋ ਮਿਲ ਵੋਚ ਹੈ.... ਕੋਜ ਸਬਦ ਮੇ ਲੇ ਹੈ....
ਆਗਇਆ ਭਈ ਅਕਾਲ ਕੀ ....ਤਬੇ ਚਲਾਏਓ  ਪੰਥ....
ਸਬ ਸਿਖਨ   ਕੋ ਹੁਕਮ ਹੈ ....ਗੁਰੂ ਮਾਨਓ ਗਰੰਥ......
ਸਬ ਸਿਖਨ   ਕੋ ਹੁਕਮ ਹੈ ....ਗੁਰੂ ਮਾਨਓਗਰੰਥ......

ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ..ਪਾਰ ਹੋਏ ਸਬ ਮਿਲੇ ਗੇ ਬਚੇ ਸ਼ਰਣ ਜੋ ਹੋਏ....
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ..ਪਾਰ ਹੋਏ ਸਬ ਮਿਲੇ ਗੇ ਬਚੇ ਸ਼ਰਣ ਜੋ ਹੋਏ....
ਸਬ ਸਿਖਨ   ਕੋ ਹੁਕਮ ਹੈ ....ਗੁਰੂ ਮਾਨਓ ਗਰੰਥ......
ਸਬ ਸਿਖਨ   ਕੋ ਹੁਕਮ ਹੈ ....ਗੁਰੂ ਮਾਨਓ ਗਰੰਥ......
ਆਗਇਆ ਭਈ ਅਕਾਲ ਕੀ ....ਤਬੇ ਚਲਾਏਓ  ਪੰਥ...
ਸਬ ਸਿਖਨ   ਕੋ ਹੁਕਮ ਹੈ ....ਗੁਰੂ ਮਾਨਓ ਗਰੰਥ......
ਸਬ ਸਿਖਨ   ਕੋ ਹੁਕਮ ਹੈ ....ਗੁਰੂ ਮਾਨਓ  ਗਰੰਥ.....

ਸਬ ਗੁਰੂ ਪ੍ਰਗਟ ਪਏ ਪੂਰਨ ਹਰ ਅਵਤਾਰ.....
ਜਗ ਮਗ ਜੋਤ ਵਿਰਾਜਹੀ  ..ਸਿਰੀ ਗੁਰੂ ਗਰੰਥ ਮਜਾਰ.......
ਸਬ ਸਿਖਨ   ਕੋ ਹੁਕਮ ਹੈ ....ਗੁਰੂ ਮਾਨਓ ਗਰੰਥ.......
ਆਗਇਆ ਭਈ ਅਕਾਲ ਕੀ ....ਤਬੇ ਚਲਾਏਓ  ਪੰਥ....


 2.ਤੂੰ  ਮੇਰਾ ਪਿਤਾ ਤੂੰ  ਹੈ ਮੇਰਾ ਮਾਤਾ ......ਤੂ ਮੇਰਾ ਬੰਦਪ ਤੂੰ  ਮੇਰਾ ਭਰਾਤਾ.....
 ਤੂੰ  ਮੇਰਾ ਪਿਤਾ ਤੂੰ  ਹੈ ਮੇਰਾ ਮਾਤਾ ......ਤੂ ਮੇਰਾ ਬੰਦਪ ਤੂੰ  ਮੇਰਾ ਭਰਾਤਾ.....
 ਤੂੰ ਮੇਰਾ ਰਾਖਾ ਸਬਨੀ  ਥਾਈ ...........ਤਾ ਭੋ ਕਿਹਾ ਕਾੜਾ ਜੀ ਓ............
 ਤੂੰ  ਮੇਰਾ ਪਿਤਾ ਤੂੰ  ਹੈ ਮੇਰਾ ਮਾਤਾ ......ਤੂ ਮੇਰਾ ਬੰਦਪ ਤੂੰ  ਮੇਰਾ ਭਰਾਤਾ.....

ਤੁਮਰੀ  ਕਿਰਪਾ  ਤੇ  ਤੁਦ ਪਛਾਨਾ.......ਤੂੰ ਮੇਰੀ  ਓਟ ਤੂ ਹੈ ਮੇਰਾ ਮਾਨਾ ....
ਤੁਜ ਬਿਨ ਦੂਜਾ ਅਵਰ ਨਾ ਕੋਈ..........ਸਬ ਤੇਰਾ ਖੇਲ ਅਖਾੜਾ ਜੀਓ....
ਤੂੰ  ਮੇਰਾ ਪਿਤਾ ਤੂੰ  ਹੈ ਮੇਰਾ ਮਾਤਾ ......ਤੂ ਮੇਰਾ ਬੰਦਪ ਤੂੰ  ਮੇਰਾ ਭਰਾਤਾ......

ਜੀ ਜੰਤ ਸਬ ਤੁਦ ਉਪਾਏ  ......ਜਿਤ ਜਿਤ ਭਾਣਾ ਤਿਤ ਤਿਤ ਲਾਏ.....
ਸਬ ਕਿਸ਼ ਕੀਤਾ ਤੇਰਾ  ਹੋਵੇ.....ਨਾਹੀ ਕਿਸ਼ ਅਸਾੜਾ  ਜੀਓ......
 ਤੂੰ  ਮੇਰਾ ਪਿਤਾ ਤੂੰ  ਹੈ ਮੇਰਾ ਮਾਤਾ ......ਤੂ ਮੇਰਾ ਬੰਦਪ ਤੂੰ  ਮੇਰਾ ਭਰਾਤਾ....

ਨਾਮ ਤਿਆਏ ਮਹਾ ਸੁਖ ਪਾਇਆ .....ਹਰ ਗੁਣ ਗਾਏ ਮੇਰਾ ਮਨ ਸੀਤ  ਲਾਇਆ ...
ਗੁਰ ਪੂਰੇ ਵਜੀ ਵਦਾਈ....ਨਾਨਕ ਜਿਤਾ  ਵਿਖਾੜਾ ਜੀਓ .......
ਤੂੰ  ਮੇਰਾ ਪਿਤਾ ਤੂੰ  ਹੈ ਮੇਰਾ ਮਾਤਾ ......ਤੂ ਮੇਰਾ ਬੰਦਪ ਤੂੰ  ਮੇਰਾ ਭਰਾਤਾ....
 ਤੂੰ ਮੇਰਾ ਰਾਖਾ ਸਬਨੀ  ਥਾਈ ...........ਤਾ ਭੋ ਕਿਹਾ ਕਾੜਾ ਜੀ ਓ
 ਤੂੰ  ਮੇਰਾ ਪਿਤਾ ਤੂੰ  ਹੈ ਮੇਰਾ ਮਾਤਾ ......ਤੂ ਮੇਰਾ ਬੰਦਪ ਤੂੰ  ਮੇਰਾ ਭਰਾਤਾ

0 comments:

Post a Comment

Twitter Delicious Facebook Digg Stumbleupon Favorites More